Surprise Me!

babbu maan

2022-05-22 2 Dailymotion

ਕਨੇਡਾ - ਬੱਬੂ ਮਾਨ ਦੇ ਲਾਇਵ ਸ਼ੋਅ ਨੂੰ ਕੁਝ ਹੁੱਲੜਬਾਜਾ ਵੱਲੋ ਸਿਕਿਉਰਿਟੀ ਗਾਰਡਾ ਨਾਲ ਕੀਤੀ ਗਈ ਮਾਰਕੁੱਟ ਕਾਰਨ ਵਿਚਕਾਰ ਹੀ ਬੰਦ ਕਰਨਾ ਪਿਆ<br /><br />ਬਰੈਂਪਟਨ ਵਿਖੇ ਅੱਜ ਬੱਬੂ ਮਾਨ ਦੇ ਚੱਲ ਰਹੇ ਲਾਇਵ ਸ਼ੋਅ ਨੂੰ ਕੁਝ ਹੁੱਲੜਬਾਜਾ ਵੱਲੋ ਸਿਕਿਉਰਿਟੀ ਗਾਰਡਾ ਨਾਲ ਕੀਤੀ ਗਈ ਮਾਰਕੁੱਟ ਅਤੇ ਭੰਨਤੋੜ ਕਾਰਨ ਵਿਚਕਾਰ ਹੀ ਬੰਦ ਕਰਨਾ ਪਿਆ ਹੈ, ਵੱਡੀ ਗਿਣਤੀ ਚ ਪੁਲਿਸ ਨੇ ਮੌਕੇ ਤੇ ਪਹੁੰਚ ਸ਼ੋਅ ਬੰਦ ਕਰਵਾ ਦਿੱਤਾ ਤੇ ਭੰਨਤੋੜ ਕਰਨ ਵਾਲੇ ਨੌਜਵਾਨਾ ਨੂੰ ਗ੍ਰਿਫਤਾਰ ਵੀ ਕੀਤਾ ਹੈ। ਬਹੁਤ ਸਾਰੇ ਨੌਜਵਾਨ ਬਿਨਾ ਟਿਕਟਾ ਤੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬੱਬੂ ਮਾਨ ਨੇ ਦੌਬਾਰਾ ਫਿਰ ਬਰੈਂਪਟਨ ਆਉਣ ਦੀ ਗੱਲ ਕਹਿ ਜੋ ਵੀ ਬਰੈਂਪਟਨ ਚ ਹੋਇਆ ਉਸ ੳਤੇ ਬੇਹੱਦ ਅਫਸੋਸ ਪ੍ਰਗਟਾਇਆ ਹੈ।<br />ਕੁਲਤਰਨ ਸਿੰਘ ਪਧਿਆਣਾ<br />

Buy Now on CodeCanyon